ਸ਼੍ਰੀ ਗੁਰੂ ਗਰੰਥ ਸਾਹਿਬ ਵਿਸ਼ਵ ਯੂਨਿਵਰਸਿਟੀ ਫਤਿਹਗਢ੍ਹ ਸਾਹਿਬ ਵਿਚ Non Teaching ਸਟਾਫ਼ ਦੀਆਂ ਅਸਾਮੀਆ ਜਿੰਨਾ ਵਿੱਚ Office Executive, Data Entry Operator, Driver, Conductor,Peon, Lab Technetion, Horticulture & Sweeping, Unskilled Labour ਦੇ ਫਾਰਮ ਸਾਡੇ ਪਤੇ ਤੇ 25/11/2014 ਤਕ ਪਹੁੰਚ ਜਾਣੇ ਚਾਹੀਦੇ ਹਨ | ਬਾਅਦ ਵਿੱਚ ਪਹੁੰਚੇ ਫਾਰਮਾ ਨੂ ਤਰਜੀਹ ਨਹੀ ਦਿਤੀ ਜਾਵੇਗੀ

Salary

Office Executive 12000/- + EPF
Data Entry Operator 8000/- + EPF
Driver 6800/- + EPF
Conductor 6000/- + EPF
Lab Attendant 6000/- + EPF
Peon 5800/- + EPF
Unskilled Labour 5800/- + EPF
Horticulture & Sweeping 5800/- + EPF
Welcome to Friends Service Providers and Company
ਵਿਸ਼ੇਸ਼ ਨੋਟ

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਆਊਟ-ਸੋਰਸਿੰਗ ਰਾਹੀਂ ਨਾਨ-ਟੀਚਿੰਗ ਸਟਾਫ ਦੀਆਂ ਅਸਾਮੀਆਂ ਲਈ ਇੰਟਰਵਿਊ ਮਿਤੀ ਜਾਨਣ ਲਈ ਇਥੇ ਕਲਿਕ ਕਰੋ

Gallery